Home / ਪੰਜਾਬੀ ਖਬਰਾਂ / BJP ਮਹਿਲਾ ਨਾਲ ਹੋਈ ਬਹੁਤ ਹੀ ਮਾ ੜੀ

BJP ਮਹਿਲਾ ਨਾਲ ਹੋਈ ਬਹੁਤ ਹੀ ਮਾ ੜੀ

ਪੰਜਾਬ ਵਿੱਚ ਹੋਈਆ ਮਿਊਸੀਪਲ ਕਾਰਪੋਰੇਸ਼ਨ ਦੀਆ ਚੋਣਾ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਹਨਾ ਵਿੱਚ ਕਈਆਂ ਉਮੀਦਵਾਰਾ ਨੂੰ ਜਿੱਤ ਪ੍ਰਾਪਤ ਹੋਈ ਤਾ ਕਈਆ ਨੂੰ ਹਾਰ ਦਾ ਮੂੰਹ ਵੇਖਣਾ ਪਿਆਂ ਹੈ ਇਸੇ ਦਰਮਿਆਨ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜੋ ਕਿ ਗੁਰਦਾਸਪੁਰ ਤੋ ਹੈ ਜਿਸ ਵਿੱਚ ਭਾਜਪਾ ਦੀ ਮਹਿਲਾ ਉਮੀਦਵਾਰ ਦੁਆਰਾਂ ਕਾਗਰਸ ਤੇ ਉਹਨਾਂ ਨਾਲ ਵੋਟਾ ਦੀ ਗਿਣਤੀ ਚ ਹੇਰਾ-ਫੇਰੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਮਹਿਲਾ ਦਾ ਕਹਿਣਾ ਹੈ ਕਿ ਕਾਗਰਸ ਪਾਰਟੀ ਦੇ ਵੱਲੋਉਹਨਾ ਨਾਲ ਬਹੁਤ ਧੋਖਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਖੁਦ ਦੇ ਘਰਾ ਦੀਆ 15-20 ਵੋਟਾ ਸਨ ਜੋ ਕਿ ਹੋਈ ਗਿਣਤੀ ਚ ਕੇਵਲ 9 ਹੀ ਨਿਕਲੀਆਂ ਹਨ ਅਤੇ ਸਾਡੀ ਸਾਰੀ ਗਲੀ ਵਾਲ਼ਿਆਂ ਨੇ ਸਹੁੰ ਖਾ ਕੇ ਵੋਟਾ ਪਾਈਆ ਸਨ ਪਰ ਉਹ ਵੀ ਸਾਡੇ ਹੱਕ ਵਿੱਚ ਨਹੀ ਨਿਕਲੀਆਂ ਹਨ ਉਹਨਾਂ ਇਲਜ਼ਾਮ ਲਗਾਏ ਕਿ ਵੋਟਾ ਵਾਲ਼ੀਆਂ ਮਸ਼ੀਨਾ ਸਿੱਧੀਆਂ ਕਾਗਰਸ ਵਾਲ਼ਿਆਂ ਦੇ ਘਰਾ ਵਿੱਚ ਗਈਆਂ ਸਨ ਜਿਹਨਾ ਨੇ ਮਸ਼ੀਨਾ ਹੀਬਦਲ ਦਿੱਤੀਆਂ ਅਤੇ ਸਾਰੀਆਂ ਵੋਟਾ ਕਾਗਰਸੀ ਉਮੀਦਵਾਰਾ ਦੇ ਹੱਕ ਵਿੱਚ ਭੁਗਤਾ ਦਿੱਤੀਆਂ ਇਸ ਦੌਰਾਨ ਉਹਨਾਂ ਵੱਲੋ ਕਾਗਰਸ ਪਾਰਟੀ ਦੇ ਖਿਲਾਫ ਨਾਹਰੇਬਾਜ਼ੀ ਵੀ ਕੀਤੀ ਗਈ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਬ੍ਰੇ ਕ ਅੱਪ ਤੋਂ ਬਾਅਦ ਕੁੜੀ ਦੇ

ਕਿਸੇ ਨੂੰ ਪਿਆਰ ਕਰਨਾ ਚੰਗੀ ਗੱਲ ਹੈ, ਪਰ ਜੇ ਇਹ ਅਧੂਰਾ ਰਹਿੰਦਾ ਹੈ ਤਾਂ ਉਸ …

Leave a Reply

Your email address will not be published. Required fields are marked *