ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਗੂਆਂ ਵੱਲੋ ਅੰਦੋਲਨ ਨੂੰ ਤੇਜ ਕਰਨ ਲਈ ਲਗਾਤਾਰ ਦਿ ਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਅਜਿਹੇ ਵਿੱਚ ਦੇਸ਼ ਭਰ ਦੇ ਕਿਸਾਨਾ ਵੱਲੋ ਕਿਸਾਨ ਆਗੂਆਂ ਦੇ ਹੁਕਮਾ ਤੋ ਬਾਅਦ ਰੇਲਾ ਨੂੰ ਰੋਕਿਆ ਗਿਆ ਉਕਤ ਤਸਵੀਰਾ ਨਾਭਾ ਦੀਆ ਹਨ ਜਿਹਨਾ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਕਿਸਾਨਾ ਦੁਆਰਾਂ ਰੇਲ ਪਟੜੀਆਂ ਤੇ ਡੇ ਰੇ ਲਗਾ ਕੇ ਰੇਲਾ ਨੂੰ ਰੋਕਿਆ ਹੋਇਆਂ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਨੇਕ ਸਿੰਘ ਨੇ ਆਖਿਆਂ ਕਿਦੇਸ਼ ਦੀਆ ਨਾ ਦ ਰ ਸ਼ਾ ਹੀ ਸਰਕਾਰਾ ਨੇ ਹਮੇਸ਼ਾ ਤੋ ਹੀ ਕਿਸਾਨਾ ਦੇ ਨਾਲ ਧੱ ਕਾ ਕੀਤਾ ਹੈ ਉਹਨਾਂ ਆਖਿਆਂ ਕਿ ਜਿੱਥੇ ਕਿਤੇ ਵੀ ਦੇਸ਼ ਚਲਾਉਣ ਵਾਲੇ ਲੋਕਾ ਨੂੰ ਸਰਕਾਰਾ ਦੁਆਰਾਂ ਲ ਤਾ ੜਿ ਆ ਗਿਆ ਹੈ ਉਹ ਦੇਸ਼ ਕਦੀ ਵੀ ਤਰੱਕੀ ਨਹੀ ਕਰ ਸਕਿਆਂ ਹੈ ਉਹਨਾਂ ਆਖਿਆਂ ਕਿ ਕਿਸਾਨ ਤਾ ਪਹਿਲਾ ਹੀ ਖ਼ੁ ਦ ਕੁ ਸ਼ੀ ਆਂ ਲਈ ਮਜਬੂਰ ਹਨ ਤੇ ਹੁਣ ਸਰਕਾਰ ਵੱਲੋ ਜੋ ਕਾਨੂੰਨ ਲਿਆਂਦੇ ਗਏ ਹਨ ਉਹਨਾਂ ਨਾਲ ਕਿਸਾਨਾ ਦੀਆ ਖ਼ੁ ਦ ਕੁ ਸ਼ੀ ਆਂ ਚ ਹੋਰ ਵੀ ਵਾਧਾ ਹੋਵੇਗਾ ਉਹਨਾਂ ਆਖਿਆਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਖ ਰਿਹਾ ਹੈ ਕਿ ਕਿਸਾਨ ਗੁੰ ਮ ਰਾ ਹ ਹੋਏ ਹਨ ਅਤੇਉਹਨਾਂ ਨੂੰ ਕਾਨੂੰਨਾ ਬਾਰੇ ਜਾਣਕਾਰੀ ਨਹੀ ਹੈ ਜਦਕਿ ਪ੍ਰਧਾਨ ਮੰਤਰੀ ਖੁਦ ਦੇਸ਼ ਦਾ ਭੱਠਾ ਬਿਠਾਉਣ ਤੇ ਲੱਗਿਆ ਹੋਇਆਂ ਹੈ ਅਤੇ ਦੇਸ਼ ਦੀ ਹਰ ਇਕ ਚੀਜ ਨੂੰ ਵੇਚਣ ਤੇ ਲੱਗਾ ਹੋਇਆਂ ਹੈ ਅਤੇ ਉਸ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਕਿਸਾਨਾ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾ ਵਿੱਚ ਦੇ ਦਿੱਤਾ ਜਾਵੇ ਪਰ ਕਿਸਾਨ ਅਜਿਹਾ ਕਦੇ ਵੀ ਨਹੀ ਹੋਣ ਦੇਣਗੇ ਅਤੇ ਸਰਕਾਰ ਨੂੰ ਕਿਸਾਨਾ ਦੇ ਅੱਗੇ ਝੁਕਣਾ ਪਵੇਗਾ ਕਿਉਂਕਿ ਜਦੋ ਕਦੇ ਵੀ ਲੋਕ ਇਕੱਠੇ ਹੋਏ ਹਨ ਤਾ ਵੱਡੇ ਵੱਡੇ ਰਾਜਿਆ ਮਹਾਰਾਜਿਆਂ ਨੂੰ ਵੀ ਲੋਕਾ ਦੇ ਅੱਗੇ ਝੁਕਣਾ ਪਿਆਂ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ