ਮਿਊਸੀਪਲ ਕਾਰਪੋਰੇਸ਼ਨ ਦੀਆ ਚੋਣਾ ਦੇ ਵਿੱਚ ਕਈਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆਂ ਤੇ ਕਈਆਂ ਨੂੰ ਜਿੱਤ ਪ੍ਰਾਪਤ ਹੋਈ ਪਰ ਨਵਾਸ਼ਹਿਰ ਦੇ ਵਿੱਚ ਇਕ ਉਮੀਦਵਾਰ ਵੱਲੋ ਪਹਿਲਾ ਕਿਸਾਨਾ ਦੇ ਹੱਕ ਵਿੱਚ ਭਾਜਪਾ ਤੋ ਅਸਤੀਫਾ ਦਿੱਤਾ ਗਿਆ ਤੇ ਫਿਰ ਆਜ਼ਾਦ ਤੌਰ ਤੇ ਚੋਣਾ ਵਿੱਚ ਖੜਿਆ ਅਤੇ ਹੁਣ ਉਸ ਨੇ ਜਿੱਤ ਪ੍ਰਾਪਤ ਕੀਤੀ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੱਸਿਆ ਕਿ ਉਹ ਪਿਛਲੇ 20 ਸਾਲਾ ਤੋ ਭਾਜਪਾ ਨਾਲ ਜੁੜੇ ਹੋਏ ਸਨ ਪਰ ਕਿਸਾਨਾ ਦੇ ਹੱਕ ਵਿੱਚ ਉਸ ਨੇ ਭਾਜਪਾ ਤੋ ਅਸਤੀਫਾ ਦੇ ਦਿੱਤਾ ਸੀ ਤੇ
ਚੋਣਾ ਚ ਆਜ਼ਾਦ ਤੌਰ ਤੇ ਖੜ ਗਿਆ ਜਿਸ ਵਿੱਚ ਅਕਾਲੀ ਦਲ ਵੱਲੋ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਜਿਸ ਦੇ ਚੱਲਦਿਆਂ ਮੇਰੀ 431 ਵੋਟਾ ਪੈਣ ਨਾਲ ਜਿੱਤ ਹੋਈ ਹੈ ਉੱਥੇ ਹੀ ਤਰਨਤਾਰਨ ਦੇ ਹਲਕਾ ਪੱਟੀ ਤੋ ਵਿਧਾਇਕ ਹਰਮਿੰਦਰ ਗਿੱਲ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਕੋਲ ਪਹੁੰਚੇ ਜਿਹਨਾ ਨੇ ਆਖਿਆਂ ਕਿ ਪੱਟੀ ਦੇ 19 ਵਾਰਡਾਂ ਦੇ ਵਿੱਚੋਂ 15 ਵਾਰਡਾਂ ਚ ਸਾਡੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਜਿਸ ਦੇ ਚੱਲਦਿਆਂ ਪੱਟੀ ਹਲਕੇ ਚ ਪਹਿਲੀ ਵਾਰ ਕਾਗਰਸ ਦੀ ਕਮੇਟੀ ਬਣਨ ਜਾ ਰਹੀ ਹੈ ਅਤੇ ਹੁਣ ਪੱਟੀ ਹਲਕੇ ਦੀ ਹਰ ਗਲੀ ਮਹੁੱਲੇ ਦਾ ਵਿਕਾਸ ਹੋਵੇਗਾ ਇਸ ਦੌਰਾਨ ਉਹਨਾਂ ਪੱਟੀ ਸ਼ਹਿਰ ਦੇ ਵਿੱਚੋਂ ਜਿੱਤ ਪ੍ਰਾਪਤ ਕਰਨ ਵਾਲ਼ਿਆਂ ਉਮੀਦਵਾਰਾ ਨੂੰ ਮੁਬਾਰਕਬਾਦ ਦਿੱਤੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ