Home / ਪੰਜਾਬੀ ਖਬਰਾਂ / ਅਮਰੀਕਾ ਤੇ ਕੈਨੇਡਾ ਤੋਂ ਆਈ ਚਿੱਠੀ ਬਾਰੇ ਵੱਡਾ ਖੁ ਲਾ ਸਾ

ਅਮਰੀਕਾ ਤੇ ਕੈਨੇਡਾ ਤੋਂ ਆਈ ਚਿੱਠੀ ਬਾਰੇ ਵੱਡਾ ਖੁ ਲਾ ਸਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆਂ ਕਿ ਇਹ ਜੋ ਕਾਨੂੰਨ ਸਰਕਾਰ ਵੱਲੋ ਲਿਆਂਦੇ ਗਏ ਹਨ ਇਹਨਾਂ ਦੀਆ ਤਾਰਾ ਬਹੁਤ ਦੂਰ ਵਰਲਡ ਬੈਂਕ ਤੱਕ ਜੁੜੀਆ ਹੋਈਆ ਹਨ ਉਹਨਾਂ ਆਖਿਆਂ ਕਿ ਇਹਨਾਂ ਕਾਨੂੰਨਾ ਸਬੰਧੀ ਜਦੋ ਗਾਈਡਲਾਈਨ ਭਾਰਤ ਸਰਕਾਰ ਨੂੰ ਆਈ ਤਾ
ਉਸ ਸਮੇ ਪ੍ਰਿੰਸੀਪਲ ਸੈਕਟਰੀ ਐੱਸ ਪੀ ਸ਼ੁਕਲਾ ਦੁਆਰਾਂ ਭਾਰਤ ਸਰਕਾਰ ਨੂੰ ਆਖਿਆਂ ਗਿਆ ਕਿ ਇਹ ਖਰੜਾ ਬਹੁਤ ਖ ਤ ਰ ਨਾ ਕ ਹੈ ਤੇ ਭਾਰਤ ਨੂੰ ਇਸ ਦਾ ਮੈਂਬਰ ਨਹੀ ਬਣਨਾ ਚਾਹੀਦਾ ਹੈ ਜਿਸ ਤੋ ਬਾਅਦ ਐੱਮ ਪੀਜ ਦੀ ਕਮੇਟੀ ਬਣੀ ਜਿਸ ਨੇ ਵੀ ਇਹੀ ਫੈਸਲਾ ਦਿੱਤਾ ਕਿ ਸਾਨੂੰ ਇਸ ਦੇ ਮੈਂਬਰ ਨਹੀ ਬਣਨਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਦੇਸ਼ ਲਈ ਘਾਤਕ ਹੈ ਜਿਸ ਤੋ ਬਾਅਦ ਵਰਲਡ ਬੈਂਕ ਦੁਆਰਾਂ ਭਾਰਤ ਸਰਕਾਰ ਨੂੰ ਇਕ ਚਿੱਠੀ ਆਉਂਦੀ ਹੈ ਕਿ ਐੱਸ ਪੀ ਸ਼ੁਕਲਾ ਨੂੰ ਤੁਰੰਤ ਉਸ ਦੇ ਆਹੁਦੇ ਤੋ ਹਟਾਇਆ ਜਾਵੇ ਅਤੇ ਉਸ ਦੀ ਥਾਂ ਤੇ ਅਨਵਰ ਉਲ ਹੁੱਡਾਂ ਨੂੰ ਲਗਾਇਆ ਜਾਵੇ ਜਿਸ ਤੇ ਭਾਰਤ ਸਰਕਾਰ ਨੇ ਸ਼ੁਕਲਾ ਨੂੰ ਅਹੁਦੇ ਤੋ ਹ ਟਾ ਕੇ ਅਨਵਰ ਉਲ ਹੁੱਡਾਂ ਨੂੰ ਆਹੁਦੇ ਤੇ ਤਾ ਇ ਨਾ ਤ ਕੀਤਾ ਜਿਸ ਨੇ ਬਾਅਦ ਚ ਤ ਤ ਕਾ ਲੀ ਪ੍ਰਧਾਨ ਮੰਤਰੀ ਨਰਸਿੰਮ੍ਹਾ ਰਾਉ ਤੋ ਇਸ ਸਮਝੌਤੇ ਤੇ ਦਸਤਖਤ ਕਰਵਾਏ ਸਨ ਜਿਸ ਤੋ ਬਾਅਦ ਸਰਕਾਰਾ ਇਸੇ ਸਮਝੋਤੇ ਤ ਹਿ ਤ ਕੰਮ ਕਰਦੀਆਂ ਆ ਰਹੀਆਂ ਹਨਇਸ ਲਈ ਕਿਸਾਨਾ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸਾਡੀ ਇਹ ਲ ੜਾ ਈ ਵੱਡੀ ਹੈ ਅਤੇ ਲੰਮੇ ਸਮੇ ਤੱਕ ਚੱਲੇਗੀ ਉਹਨਾਂ ਆਖਿਆਂ ਕਿ ਫਿਲਹਾਲ ਆਗੂਆਂ ਦਾ ਧਿਆਨ ਆਪਣੇ ਨੌਜਵਾਨਾ ਅਤੇ ਕਿਸਾਨਾ ਨੂੰ ਜੇ ਲ੍ਹਾਂ ਚੋ ਬਾਹਰ ਕਢਵਾਉਣ ਤੇ ਲੱਗਿਆ ਹੋਇਆਂ ਹੈ ਅਤੇ ਜਿਵੇ ਹੀ ਸਾਡੇ ਲੋਕ ਜੇਲ੍ਹਾਂ ਚੋ ਬਾਹਰ ਆਉਂਦੇ ਹਨ ਤਾ ਫਿਰ ਕਿਸਾਨਾ ਨੂੰ ਵੱਡੇ ਪ੍ਰੋਗਰਾਮ ਦਿੱਤੇ ਜਾਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਬ੍ਰੇ ਕ ਅੱਪ ਤੋਂ ਬਾਅਦ ਕੁੜੀ ਦੇ

ਕਿਸੇ ਨੂੰ ਪਿਆਰ ਕਰਨਾ ਚੰਗੀ ਗੱਲ ਹੈ, ਪਰ ਜੇ ਇਹ ਅਧੂਰਾ ਰਹਿੰਦਾ ਹੈ ਤਾਂ ਉਸ …

Leave a Reply

Your email address will not be published. Required fields are marked *